ਜ਼ਬੂਰ 106:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਜਾੜ ਵਿਚ ਉਹ ਆਪਣੀਆਂ ਸੁਆਰਥੀ ਇੱਛਾਵਾਂ ਮੁਤਾਬਕ ਚੱਲਣ ਲੱਗੇ;+ਉਨ੍ਹਾਂ ਨੇ ਉਜਾੜ ਵਿਚ ਪਰਮੇਸ਼ੁਰ ਨੂੰ ਪਰਖਿਆ।+