ਯਸਾਯਾਹ 63:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਉਨ੍ਹਾਂ ਨੇ ਬਗਾਵਤ ਕੀਤੀ+ ਤੇ ਉਸ ਦੀ ਪਵਿੱਤਰ ਸ਼ਕਤੀ ਨੂੰ ਦੁਖੀ ਕੀਤਾ।+ ਇਸ ਲਈ ਉਹ ਉਨ੍ਹਾਂ ਦਾ ਦੁਸ਼ਮਣ ਬਣ ਗਿਆ+ਅਤੇ ਉਨ੍ਹਾਂ ਦੇ ਖ਼ਿਲਾਫ਼ ਲੜਿਆ।+ ਅਫ਼ਸੀਆਂ 4:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਦੁਖੀ* ਨਾ ਕਰੋ+ ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ+ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।+ ਇਬਰਾਨੀਆਂ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+
10 ਪਰ ਉਨ੍ਹਾਂ ਨੇ ਬਗਾਵਤ ਕੀਤੀ+ ਤੇ ਉਸ ਦੀ ਪਵਿੱਤਰ ਸ਼ਕਤੀ ਨੂੰ ਦੁਖੀ ਕੀਤਾ।+ ਇਸ ਲਈ ਉਹ ਉਨ੍ਹਾਂ ਦਾ ਦੁਸ਼ਮਣ ਬਣ ਗਿਆ+ਅਤੇ ਉਨ੍ਹਾਂ ਦੇ ਖ਼ਿਲਾਫ਼ ਲੜਿਆ।+
30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਦੁਖੀ* ਨਾ ਕਰੋ+ ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ+ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।+
16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+