ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 74:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 74 ਹੇ ਪਰਮੇਸ਼ੁਰ, ਤੂੰ ਸਾਨੂੰ ਹਮੇਸ਼ਾ ਲਈ ਕਿਉਂ ਤਿਆਗ ਦਿੱਤਾ ਹੈ?+

      ਤੇਰੇ ਗੁੱਸੇ ਦੀ ਅੱਗ ਤੇਰੀ ਚਰਾਂਦ ਦੀਆਂ ਭੇਡਾਂ ਉੱਤੇ ਕਿਉਂ ਵਰ੍ਹਦੀ ਹੈ?+

  • ਜ਼ਬੂਰ 85:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਕੀ ਤੂੰ ਹਮੇਸ਼ਾ ਸਾਡੇ ʼਤੇ ਕ੍ਰੋਧਵਾਨ ਰਹੇਂਗਾ?+

      ਕੀ ਤੂੰ ਪੀੜ੍ਹੀਓ-ਪੀੜ੍ਹੀ ਆਪਣਾ ਗੁੱਸਾ ਦਿਖਾਉਂਦਾ ਰਹੇਂਗਾ?

  • ਯਸਾਯਾਹ 64:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਹੇ ਯਹੋਵਾਹ, ਇੰਨਾ ਕ੍ਰੋਧਵਾਨ ਨਾ ਹੋ,+

      ਨਾ ਹੀ ਸਾਡਾ ਗੁਨਾਹ ਹਮੇਸ਼ਾ ਲਈ ਯਾਦ ਰੱਖ।

      ਮਿਹਰਬਾਨੀ ਕਰ ਕੇ ਸਾਡੇ ਵੱਲ ਦੇਖ, ਅਸੀਂ ਸਾਰੇ ਤੇਰੇ ਲੋਕ ਹਾਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ