ਜ਼ਬੂਰ 74:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 74 ਹੇ ਪਰਮੇਸ਼ੁਰ, ਤੂੰ ਸਾਨੂੰ ਹਮੇਸ਼ਾ ਲਈ ਕਿਉਂ ਤਿਆਗ ਦਿੱਤਾ ਹੈ?+ ਤੇਰੇ ਗੁੱਸੇ ਦੀ ਅੱਗ ਤੇਰੀ ਚਰਾਂਦ ਦੀਆਂ ਭੇਡਾਂ ਉੱਤੇ ਕਿਉਂ ਵਰ੍ਹਦੀ ਹੈ?+ ਜ਼ਬੂਰ 79:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਯਹੋਵਾਹ, ਤੂੰ ਕਦ ਤਕ ਸਾਡੇ ਨਾਲ ਗੁੱਸੇ ਰਹੇਂਗਾ? ਕੀ ਹਮੇਸ਼ਾ ਲਈ?+ ਤੇਰੇ ਕ੍ਰੋਧ ਦੀ ਅੱਗ ਕਦ ਤਕ ਬਲ਼ਦੀ ਰਹੇਗੀ?+
74 ਹੇ ਪਰਮੇਸ਼ੁਰ, ਤੂੰ ਸਾਨੂੰ ਹਮੇਸ਼ਾ ਲਈ ਕਿਉਂ ਤਿਆਗ ਦਿੱਤਾ ਹੈ?+ ਤੇਰੇ ਗੁੱਸੇ ਦੀ ਅੱਗ ਤੇਰੀ ਚਰਾਂਦ ਦੀਆਂ ਭੇਡਾਂ ਉੱਤੇ ਕਿਉਂ ਵਰ੍ਹਦੀ ਹੈ?+