ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 14:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਜਦੋਂ ਫ਼ਿਰਊਨ ਨੇੜੇ ਪਹੁੰਚਿਆ, ਤਾਂ ਇਜ਼ਰਾਈਲੀਆਂ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਮਿਸਰੀ ਉਨ੍ਹਾਂ ਦੇ ਪਿੱਛੇ ਆ ਰਹੇ ਸਨ। ਇਜ਼ਰਾਈਲੀਆਂ ਨੂੰ ਡਰ ਨੇ ਆ ਘੇਰਿਆ ਅਤੇ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ।+

  • ਕੂਚ 14:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+

  • ਜ਼ਬੂਰ 91:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸ ਨੂੰ ਜਵਾਬ ਦਿਆਂਗਾ।+

      ਕਸ਼ਟ ਦੇ ਵੇਲੇ ਮੈਂ ਉਸ ਦੇ ਨਾਲ ਹੋਵਾਂਗਾ।+

      ਮੈਂ ਉਸ ਨੂੰ ਬਚਾਵਾਂਗਾ ਅਤੇ ਉਸ ਨੂੰ ਮਹਿਮਾ ਦਿਆਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ