-
ਕੂਚ 17:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਦੇਖ, ਮੈਂ ਹੋਰੇਬ ਵਿਚ ਚਟਾਨ ʼਤੇ ਤੇਰੇ ਸਾਮ੍ਹਣੇ ਖੜ੍ਹਾ ਹੋਵਾਂਗਾ। ਤੂੰ ਚਟਾਨ ʼਤੇ ਡੰਡਾ ਮਾਰੀਂ ਅਤੇ ਉਸ ਵਿੱਚੋਂ ਪਾਣੀ ਨਿਕਲ ਆਵੇਗਾ ਅਤੇ ਲੋਕ ਪੀਣਗੇ।”+ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਸਾਮ੍ਹਣੇ ਇਸੇ ਤਰ੍ਹਾਂ ਕੀਤਾ। 7 ਇਸ ਲਈ ਮੂਸਾ ਨੇ ਉਸ ਜਗ੍ਹਾ ਦਾ ਨਾਂ ਮੱਸਾਹ*+ ਅਤੇ ਮਰੀਬਾਹ*+ ਰੱਖਿਆ ਕਿਉਂਕਿ ਇੱਥੇ ਇਜ਼ਰਾਈਲੀ ਮੂਸਾ ਨਾਲ ਲੜੇ ਸਨ ਅਤੇ ਉਨ੍ਹਾਂ ਨੇ ਇਹ ਕਹਿ ਕੇ ਯਹੋਵਾਹ ਨੂੰ ਪਰਖਿਆ ਸੀ:+ “ਕੀ ਯਹੋਵਾਹ ਸਾਡੇ ਵਿਚ ਹੈ ਵੀ ਜਾਂ ਨਹੀਂ?”
-