ਜ਼ਬੂਰ 103:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਹਮੇਸ਼ਾ ਗ਼ਲਤੀਆਂ ਨਹੀਂ ਲੱਭਦਾ ਰਹੇਗਾ+ਅਤੇ ਨਾ ਹੀ ਸਦਾ ਗੁੱਸੇ ਰਹੇਗਾ।+ ਯਸਾਯਾਹ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ: “ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+
12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ: “ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+