ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 30:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ʼਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+

  • ਜ਼ਬੂਰ 30:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਕਿਉਂਕਿ ਉਸ ਦਾ ਗੁੱਸਾ ਪਲ ਭਰ ਦਾ ਹੈ,+

      ਪਰ ਉਸ ਦੀ ਮਿਹਰ* ਜੀਵਨ ਭਰ ਰਹਿੰਦੀ ਹੈ।+

      ਭਾਵੇਂ ਸ਼ਾਮ ਨੂੰ ਰੋਣਾ-ਕੁਰਲਾਉਣਾ ਹੋਵੇ, ਪਰ ਸਵੇਰ ਨੂੰ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।+

  • ਜ਼ਬੂਰ 85:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 85 ਹੇ ਯਹੋਵਾਹ, ਤੂੰ ਆਪਣੇ ਦੇਸ਼ ʼਤੇ ਮਿਹਰ ਕੀਤੀ ਹੈ;+

      ਤੂੰ ਯਾਕੂਬ ਦੀ ਸੰਤਾਨ ਨੂੰ ਗ਼ੁਲਾਮੀ ਤੋਂ ਵਾਪਸ ਲਿਆਇਆ ਸੀ।+

  • ਜ਼ਬੂਰ 126:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 126 ਜਦੋਂ ਯਹੋਵਾਹ ਸੀਓਨ ਦੇ ਗ਼ੁਲਾਮ ਲੋਕਾਂ ਨੂੰ ਵਾਪਸ ਲਿਆਇਆ,+

      ਤਾਂ ਸਾਨੂੰ ਇਵੇਂ ਲੱਗਾ ਜਿਵੇਂ ਅਸੀਂ ਕੋਈ ਸੁਪਨਾ ਦੇਖ ਰਹੇ ਹੋਈਏ।

  • ਯਸਾਯਾਹ 40:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 “ਯਰੂਸ਼ਲਮ ਦੇ ਦਿਲ ਨਾਲ ਗੱਲ ਕਰੋ,*

      ਉਸ ਨੂੰ ਕਹੋ ਕਿ ਉਸ ਦੀ ਜਬਰੀ ਮਜ਼ਦੂਰੀ ਖ਼ਤਮ ਹੋ ਗਈ ਹੈ,

      ਉਸ ਨੇ ਆਪਣੇ ਗੁਨਾਹ ਦੀ ਕੀਮਤ ਚੁਕਾ ਦਿੱਤੀ ਹੈ।+

      ਉਸ ਨੂੰ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦੀ ਪੂਰੀ* ਸਜ਼ਾ ਮਿਲ ਚੁੱਕੀ ਹੈ।”+

  • ਯਸਾਯਾਹ 66:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,

      ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+

      ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ