ਜ਼ਬੂਰ 127:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 127 ਜੇ ਯਹੋਵਾਹ ਘਰ ਨਾ ਬਣਾਵੇ,ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+ ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ। ਕਹਾਉਤਾਂ 16:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਜੋ ਵੀ ਕਰਦਾ ਹੈਂ, ਉਹ ਯਹੋਵਾਹ ʼਤੇ ਛੱਡ ਦੇ*+ਅਤੇ ਤੇਰੀਆਂ ਯੋਜਨਾਵਾਂ ਸਫ਼ਲ ਹੋਣਗੀਆਂ। ਯਸਾਯਾਹ 26:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਹੋਵਾਹ, ਤੂੰ ਸਾਨੂੰ ਸ਼ਾਂਤੀ ਬਖ਼ਸ਼ੇਂਗਾ+ਕਿਉਂਕਿ ਅਸੀਂ ਜੋ ਕੁਝ ਵੀ ਕੀਤਾ ਹੈ,ਉਹ ਤੇਰੇ ਕਰਕੇ ਹੀ ਹੋ ਪਾਇਆ। 1 ਕੁਰਿੰਥੀਆਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਨਾ ਤਾਂ ਬੀ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਬੀ ਨੂੰ ਵਧਾਉਂਦਾ ਹੈ।+
127 ਜੇ ਯਹੋਵਾਹ ਘਰ ਨਾ ਬਣਾਵੇ,ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+ ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ।
7 ਇਸ ਲਈ ਨਾ ਤਾਂ ਬੀ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਸਗੋਂ ਪਰਮੇਸ਼ੁਰ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਬੀ ਨੂੰ ਵਧਾਉਂਦਾ ਹੈ।+