ਜ਼ਬੂਰ 65:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੂੰ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕਰਦਾ ਹੈਂ,+ਨਾਲੇ ਠਾਠਾਂ ਮਾਰਦੀਆਂ ਲਹਿਰਾਂ ਅਤੇ ਕੌਮਾਂ ਵਿਚ ਮਚੀ ਹਲਚਲ ਨੂੰ ਵੀ।+