ਜ਼ਬੂਰ 124:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਜਦੋਂ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕੀਤਾ,+ਉਦੋਂ ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ,+ 3 ਤਾਂ ਉਹ ਸਾਨੂੰ ਜੀਉਂਦਿਆਂ ਨੂੰ ਨਿਗਲ਼ ਗਏ ਹੁੰਦੇ+ਜਿਸ ਵੇਲੇ ਉਨ੍ਹਾਂ ਦੇ ਗੁੱਸੇ ਦੀ ਅੱਗ ਸਾਡੇ ʼਤੇ ਭੜਕੀ ਸੀ।+ 2 ਕੁਰਿੰਥੀਆਂ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਸਾਨੂੰ ਬਚਾਉਂਦਾ ਰਹੇਗਾ।+
2 “ਜਦੋਂ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕੀਤਾ,+ਉਦੋਂ ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ,+ 3 ਤਾਂ ਉਹ ਸਾਨੂੰ ਜੀਉਂਦਿਆਂ ਨੂੰ ਨਿਗਲ਼ ਗਏ ਹੁੰਦੇ+ਜਿਸ ਵੇਲੇ ਉਨ੍ਹਾਂ ਦੇ ਗੁੱਸੇ ਦੀ ਅੱਗ ਸਾਡੇ ʼਤੇ ਭੜਕੀ ਸੀ।+
10 ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਸਾਨੂੰ ਬਚਾਉਂਦਾ ਰਹੇਗਾ।+