ਜ਼ਬੂਰ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਹੋਵਾਹ, ਮੇਰੇ ਇੰਨੇ ਸਾਰੇ ਦੁਸ਼ਮਣ ਕਿਉਂ ਬਣ ਗਏ ਹਨ?+ ਮੇਰੇ ਖ਼ਿਲਾਫ਼ ਇੰਨੇ ਸਾਰੇ ਲੋਕ ਕਿਉਂ ਉੱਠ ਖੜ੍ਹੇ ਹੋਏ ਹਨ?+ ਜ਼ਬੂਰ 22:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ʼਤੇ ਚੱਕ ਵੱਢਦੇ ਹਨ।+
3 ਹੇ ਯਹੋਵਾਹ, ਮੇਰੇ ਇੰਨੇ ਸਾਰੇ ਦੁਸ਼ਮਣ ਕਿਉਂ ਬਣ ਗਏ ਹਨ?+ ਮੇਰੇ ਖ਼ਿਲਾਫ਼ ਇੰਨੇ ਸਾਰੇ ਲੋਕ ਕਿਉਂ ਉੱਠ ਖੜ੍ਹੇ ਹੋਏ ਹਨ?+
16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ʼਤੇ ਚੱਕ ਵੱਢਦੇ ਹਨ।+