ਜ਼ਬੂਰ 19:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+ ਜ਼ਬੂਰ 40:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ*+ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+ ਜ਼ਬੂਰ 112:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 112 ਯਾਹ ਦੀ ਮਹਿਮਾ ਕਰੋ!*+ א [ਅਲਫ਼] ਖ਼ੁਸ਼ ਹੈ ਉਹ ਇਨਸਾਨ ਜੋ ਯਹੋਵਾਹ ਤੋਂ ਡਰਦਾ ਹੈ,+ב [ਬੇਥ] ਉਹ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮ ਮੰਨਦਾ ਹੈ।+ ਮੱਤੀ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ*+ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ। ਰੋਮੀਆਂ 7:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ।+ ਯਾਕੂਬ 1:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਪਰ ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ*+ ਦੀ ਜਾਂਚ ਕਰਦਾ ਹੈ ਅਤੇ ਲਗਾਤਾਰ ਉਸ ਦੀ ਪਾਲਣਾ ਕਰਦਾ ਹੈ, ਉਹ ਬਚਨ ਨੂੰ ਸੁਣ ਕੇ ਭੁੱਲਦਾ ਨਹੀਂ, ਸਗੋਂ ਉਸ ਉੱਤੇ ਅਮਲ ਕਰਦਾ ਹੈ। ਉਹ ਜੋ ਵੀ ਕਰੇਗਾ, ਉਸ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।+
7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+
8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ*+ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+
112 ਯਾਹ ਦੀ ਮਹਿਮਾ ਕਰੋ!*+ א [ਅਲਫ਼] ਖ਼ੁਸ਼ ਹੈ ਉਹ ਇਨਸਾਨ ਜੋ ਯਹੋਵਾਹ ਤੋਂ ਡਰਦਾ ਹੈ,+ב [ਬੇਥ] ਉਹ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮ ਮੰਨਦਾ ਹੈ।+
25 ਪਰ ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ*+ ਦੀ ਜਾਂਚ ਕਰਦਾ ਹੈ ਅਤੇ ਲਗਾਤਾਰ ਉਸ ਦੀ ਪਾਲਣਾ ਕਰਦਾ ਹੈ, ਉਹ ਬਚਨ ਨੂੰ ਸੁਣ ਕੇ ਭੁੱਲਦਾ ਨਹੀਂ, ਸਗੋਂ ਉਸ ਉੱਤੇ ਅਮਲ ਕਰਦਾ ਹੈ। ਉਹ ਜੋ ਵੀ ਕਰੇਗਾ, ਉਸ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।+