ਜ਼ਬੂਰ 1:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਖ਼ੁਸ਼ ਹੈ ਉਹ ਆਦਮੀ ਜੋ ਦੁਸ਼ਟਾਂ ਦੀ ਸਲਾਹ ʼਤੇ ਨਹੀਂ ਚੱਲਦਾਅਤੇ ਪਾਪੀਆਂ ਦੇ ਰਾਹ ʼਤੇ ਕਦਮ ਨਹੀਂ ਰੱਖਦਾ+ਅਤੇ ਮਖੌਲੀਆਂ ਦੀ ਟੋਲੀ ਵਿਚ ਨਹੀਂ ਬਹਿੰਦਾ।+ 2 ਪਰ ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ+ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।*+ ਜ਼ਬੂਰ 40:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ*+ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+
1 ਖ਼ੁਸ਼ ਹੈ ਉਹ ਆਦਮੀ ਜੋ ਦੁਸ਼ਟਾਂ ਦੀ ਸਲਾਹ ʼਤੇ ਨਹੀਂ ਚੱਲਦਾਅਤੇ ਪਾਪੀਆਂ ਦੇ ਰਾਹ ʼਤੇ ਕਦਮ ਨਹੀਂ ਰੱਖਦਾ+ਅਤੇ ਮਖੌਲੀਆਂ ਦੀ ਟੋਲੀ ਵਿਚ ਨਹੀਂ ਬਹਿੰਦਾ।+ 2 ਪਰ ਉਸ ਨੂੰ ਯਹੋਵਾਹ ਦੇ ਕਾਨੂੰਨ ਤੋਂ ਖ਼ੁਸ਼ੀ ਹੁੰਦੀ ਹੈ+ਅਤੇ ਉਹ ਦਿਨ-ਰਾਤ ਉਸ ਦਾ ਕਾਨੂੰਨ ਧੀਮੀ ਆਵਾਜ਼ ਵਿਚ ਪੜ੍ਹਦਾ ਹੈ।*+
8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ*+ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+