ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 10:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਨਾਲੇ ਆਪਣੇ ਖ਼ੁਸ਼ੀ ਦੇ ਮੌਕਿਆਂ ʼਤੇ+ ਯਾਨੀ ਆਪਣੇ ਤਿਉਹਾਰਾਂ+ ਅਤੇ ਮਹੀਨੇ ਦੀ ਸ਼ੁਰੂਆਤ ਵੇਲੇ ਤੁਸੀਂ ਹੋਮ-ਬਲ਼ੀਆਂ+ ਅਤੇ ਸ਼ਾਂਤੀ-ਬਲ਼ੀ+ ਚੜ੍ਹਾਉਣ ਸਮੇਂ ਤੁਰ੍ਹੀਆਂ ਵਜਾਉਣੀਆਂ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਰਮੇਸ਼ੁਰ ਤੁਹਾਡੇ ਵੱਲ ਧਿਆਨ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।”+

  • 1 ਇਤਿਹਾਸ 15:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਸਾਰੇ ਇਜ਼ਰਾਈਲੀ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ+ ਤੇ ਨਰਸਿੰਗਾ, ਤੁਰ੍ਹੀਆਂ ਤੇ ਛੈਣੇ ਵਜਾਉਂਦੇ ਹੋਏ+ ਅਤੇ ਉੱਚੀ-ਉੱਚੀ ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਵਜਾਉਂਦੇ ਹੋਏ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਆ ਰਹੇ ਸਨ।+

  • 2 ਇਤਿਹਾਸ 29:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਫਿਰ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਵੇਦੀ ʼਤੇ ਹੋਮ-ਬਲ਼ੀ ਚੜ੍ਹਾਈ ਜਾਵੇ।+ ਜਦੋਂ ਹੋਮ-ਬਲ਼ੀ ਚੜ੍ਹਾਉਣੀ ਸ਼ੁਰੂ ਹੋਈ, ਤਾਂ ਇਜ਼ਰਾਈਲ ਦੇ ਰਾਜੇ ਦਾਊਦ ਦੇ ਸਾਜ਼ਾਂ ਦੀ ਧੁਨ ʼਤੇ ਯਹੋਵਾਹ ਲਈ ਗੀਤ ਗਾਇਆ ਜਾਣ ਲੱਗਾ ਅਤੇ ਤੁਰ੍ਹੀਆਂ ਵਜਾਈਆਂ ਜਾਣ ਲੱਗੀਆਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ