3 ਹੁਣ ਮੈਂ ਤੁਹਾਡੇ ਸਾਮ੍ਹਣੇ ਖੜ੍ਹਾ ਹਾਂ। ਯਹੋਵਾਹ ਅਤੇ ਉਸ ਦੇ ਚੁਣੇ ਹੋਏ+ ਰਾਜੇ ਅੱਗੇ ਮੇਰੇ ਖ਼ਿਲਾਫ਼ ਇਹ ਸਾਬਤ ਕਰੋ: ਮੈਂ ਕਿਸ ਕੋਲੋਂ ਬਲਦ ਜਾਂ ਗਧਾ ਲਿਆ ਹੈ?+ ਜਾਂ ਮੈਂ ਕਿਸ ਨਾਲ ਧੋਖਾ ਕੀਤਾ ਜਾਂ ਕਿਸ ʼਤੇ ਅਤਿਆਚਾਰ ਕੀਤਾ? ਕੀ ਮੈਂ ਕਿਸੇ ਨਾਲ ਅਨਿਆਂ ਕਰਨ ਲਈ ਰਿਸ਼ਵਤ ਲਈ ਹੈ?+ ਜੇ ਮੈਂ ਇਸ ਤਰ੍ਹਾਂ ਕੀਤਾ ਹੈ, ਤਾਂ ਦੱਸੋ, ਮੈਂ ਤੁਹਾਡਾ ਨੁਕਸਾਨ ਭਰ ਦਿਆਂਗਾ।”+