-
ਜ਼ਬੂਰ 95:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਆਓ ਆਪਾਂ ਉਸ ਦੀ ਭਗਤੀ ਕਰੀਏ ਅਤੇ ਉਸ ਅੱਗੇ ਸਿਰ ਨਿਵਾਈਏ;
ਆਓ ਆਪਾਂ ਆਪਣੇ ਸਿਰਜਣਹਾਰ ਯਹੋਵਾਹ ਸਾਮ੍ਹਣੇ ਗੋਡੇ ਟੇਕੀਏ।+
ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,+
-
ਹਿਜ਼ਕੀਏਲ 34:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “‘ਹੇ ਮੇਰੀਓ ਭੇਡੋ,+ ਤੁਸੀਂ ਇਨਸਾਨ ਹੀ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਡੀ ਦੇਖ-ਭਾਲ ਕਰਦਾ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”
-
-
-