ਯਸਾਯਾਹ 60:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ+ਅਤੇ ਰਾਜੇ+ ਤੇਰੇ ਚਮਕਦੇ ਹੋਏ ਤੇਜ ਵੱਲ।*+ ਜ਼ਕਰਯਾਹ 8:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਨਾਲੇ ਬਹੁਤ ਸਾਰੇ ਲੋਕ ਅਤੇ ਤਾਕਤਵਰ ਕੌਮਾਂ ਯਰੂਸ਼ਲਮ ਵਿਚ ਸੈਨਾਵਾਂ ਦੇ ਯਹੋਵਾਹ ਨੂੰ ਭਾਲਣ+ ਅਤੇ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਆਉਣਗੀਆਂ।’
22 ਨਾਲੇ ਬਹੁਤ ਸਾਰੇ ਲੋਕ ਅਤੇ ਤਾਕਤਵਰ ਕੌਮਾਂ ਯਰੂਸ਼ਲਮ ਵਿਚ ਸੈਨਾਵਾਂ ਦੇ ਯਹੋਵਾਹ ਨੂੰ ਭਾਲਣ+ ਅਤੇ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਆਉਣਗੀਆਂ।’