ਜ਼ਬੂਰ 9:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਯਹੋਵਾਹ, ਤੂੰ ਮੈਨੂੰ ਮੌਤ ਦੇ ਦਰਵਾਜ਼ਿਆਂ ਤੋਂ ਚੁੱਕਦਾ ਹੈਂ,+ਮੇਰੇ ʼਤੇ ਮਿਹਰ ਕਰ; ਮੇਰੇ ਦੁੱਖ ਨੂੰ ਦੇਖ ਜੋ ਮੈਨੂੰ ਨਫ਼ਰਤ ਕਰਨ ਵਾਲੇ ਦਿੰਦੇ ਹਨ14 ਤਾਂਕਿ ਮੈਂ ਸੀਯੋਨ ਦੀ ਧੀ ਦੇ ਦਰਵਾਜ਼ਿਆਂ ʼਤੇ ਤੇਰੇ ਕੰਮਾਂ ਦੀਆਂ ਸਿਫ਼ਤਾਂ ਕਰਾਂ+ਅਤੇ ਤੇਰੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀ ਮਨਾਵਾਂ।+ ਜ਼ਬੂਰ 22:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਆਪਣੇ ਭਰਾਵਾਂ ਨੂੰ ਤੇਰੇ ਨਾਂ ਬਾਰੇ ਦੱਸਾਂਗਾ;+ਮੈਂ ਮੰਡਲੀ ਵਿਚ ਤੇਰੀ ਮਹਿਮਾ ਕਰਾਂਗਾ।+ ਯਸਾਯਾਹ 51:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਦੇ ਛੁਡਾਏ ਹੋਏ ਮੁੜ ਆਉਣਗੇ।+ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਸੀਓਨ ਨੂੰ ਆਉਣਗੇ।+ ਕਦੀ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦਾ ਤਾਜ ਹੋਵੇਗੀ।*+ ਉਨ੍ਹਾਂ ਨੂੰ ਖ਼ੁਸ਼ੀਆਂ ਤੇ ਆਨੰਦ ਮਿਲੇਗਾ,ਦੁੱਖ ਤੇ ਹਉਕੇ ਦੂਰ ਭੱਜ ਜਾਣਗੇ।+
13 ਹੇ ਯਹੋਵਾਹ, ਤੂੰ ਮੈਨੂੰ ਮੌਤ ਦੇ ਦਰਵਾਜ਼ਿਆਂ ਤੋਂ ਚੁੱਕਦਾ ਹੈਂ,+ਮੇਰੇ ʼਤੇ ਮਿਹਰ ਕਰ; ਮੇਰੇ ਦੁੱਖ ਨੂੰ ਦੇਖ ਜੋ ਮੈਨੂੰ ਨਫ਼ਰਤ ਕਰਨ ਵਾਲੇ ਦਿੰਦੇ ਹਨ14 ਤਾਂਕਿ ਮੈਂ ਸੀਯੋਨ ਦੀ ਧੀ ਦੇ ਦਰਵਾਜ਼ਿਆਂ ʼਤੇ ਤੇਰੇ ਕੰਮਾਂ ਦੀਆਂ ਸਿਫ਼ਤਾਂ ਕਰਾਂ+ਅਤੇ ਤੇਰੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀ ਮਨਾਵਾਂ।+
11 ਯਹੋਵਾਹ ਦੇ ਛੁਡਾਏ ਹੋਏ ਮੁੜ ਆਉਣਗੇ।+ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਸੀਓਨ ਨੂੰ ਆਉਣਗੇ।+ ਕਦੀ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦਾ ਤਾਜ ਹੋਵੇਗੀ।*+ ਉਨ੍ਹਾਂ ਨੂੰ ਖ਼ੁਸ਼ੀਆਂ ਤੇ ਆਨੰਦ ਮਿਲੇਗਾ,ਦੁੱਖ ਤੇ ਹਉਕੇ ਦੂਰ ਭੱਜ ਜਾਣਗੇ।+