ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 15:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?

      ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?+

       2 ਉਹੀ ਜਿਹੜਾ ਬੇਦਾਗ਼ ਜ਼ਿੰਦਗੀ ਜੀਉਂਦਾ ਹੈ,*+

      ਸਹੀ ਕੰਮ ਕਰਦਾ ਹੈ+

      ਅਤੇ ਦਿਲੋਂ ਸੱਚ ਬੋਲਦਾ ਹੈ।+

  • ਯਸਾਯਾਹ 64:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਤੂੰ ਉਨ੍ਹਾਂ ਨੂੰ ਮਿਲਦਾ ਹੈਂ ਜੋ ਖ਼ੁਸ਼ੀ-ਖ਼ੁਸ਼ੀ ਸਹੀ ਕੰਮ ਕਰਦੇ ਹਨ,+

      ਜੋ ਤੈਨੂੰ ਯਾਦ ਕਰਦੇ ਹਨ ਅਤੇ ਤੇਰੇ ਰਾਹਾਂ ʼਤੇ ਚੱਲਦੇ ਹਨ।

      ਤੂੰ ਸਾਡੇ ਉੱਤੇ ਭੜਕ ਉੱਠਿਆ ਕਿਉਂਕਿ ਅਸੀਂ ਪਾਪ ਕਰੀ ਜਾ ਰਹੇ ਸੀ,+

      ਕਿੰਨਾ ਚਿਰ ਅਸੀਂ ਇੱਦਾਂ ਹੀ ਕਰਦੇ ਰਹੇ।

      ਤਾਂ ਫਿਰ, ਕੀ ਹੁਣ ਅਸੀਂ ਬਚਾਏ ਜਾਵਾਂਗੇ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ