ਸਫ਼ਨਯਾਹ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+ ਰਸੂਲਾਂ ਦੇ ਕੰਮ 10:34, 35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਇਹ ਸੁਣ ਕੇ ਪਤਰਸ ਨੇ ਕਿਹਾ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ,+ 35 ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।+
3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+
34 ਇਹ ਸੁਣ ਕੇ ਪਤਰਸ ਨੇ ਕਿਹਾ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ,+ 35 ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।+