ਰੋਮੀਆਂ 2:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਹ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਹਨ ਜਿਹੜੇ ਇਸ ਕਾਨੂੰਨ ਨੂੰ ਸਿਰਫ਼ ਸੁਣਦੇ ਹੀ ਹਨ, ਸਗੋਂ ਇਸ ਕਾਨੂੰਨ ਮੁਤਾਬਕ ਚੱਲਣ ਵਾਲਿਆਂ ਨੂੰ ਧਰਮੀ ਠਹਿਰਾਇਆ ਜਾਵੇਗਾ।+ 1 ਕੁਰਿੰਥੀਆਂ 12:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਸੀਂ ਚਾਹੇ ਯਹੂਦੀ ਹਾਂ ਜਾਂ ਯੂਨਾਨੀ,* ਗ਼ੁਲਾਮ ਹਾਂ ਜਾਂ ਆਜ਼ਾਦ, ਅਸੀਂ ਸਾਰਿਆਂ ਨੇ ਇਕ ਸਰੀਰ ਬਣਨ ਲਈ ਇੱਕੋ ਸ਼ਕਤੀ ਰਾਹੀਂ ਬਪਤਿਸਮਾ ਲਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਸ਼ਕਤੀ ਮਿਲੀ ਹੈ। ਗਲਾਤੀਆਂ 3:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+
13 ਉਹ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਹਨ ਜਿਹੜੇ ਇਸ ਕਾਨੂੰਨ ਨੂੰ ਸਿਰਫ਼ ਸੁਣਦੇ ਹੀ ਹਨ, ਸਗੋਂ ਇਸ ਕਾਨੂੰਨ ਮੁਤਾਬਕ ਚੱਲਣ ਵਾਲਿਆਂ ਨੂੰ ਧਰਮੀ ਠਹਿਰਾਇਆ ਜਾਵੇਗਾ।+
13 ਅਸੀਂ ਚਾਹੇ ਯਹੂਦੀ ਹਾਂ ਜਾਂ ਯੂਨਾਨੀ,* ਗ਼ੁਲਾਮ ਹਾਂ ਜਾਂ ਆਜ਼ਾਦ, ਅਸੀਂ ਸਾਰਿਆਂ ਨੇ ਇਕ ਸਰੀਰ ਬਣਨ ਲਈ ਇੱਕੋ ਸ਼ਕਤੀ ਰਾਹੀਂ ਬਪਤਿਸਮਾ ਲਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਸ਼ਕਤੀ ਮਿਲੀ ਹੈ।
28 ਇਸ ਲਈ ਹੁਣ ਨਾ ਤਾਂ ਕੋਈ ਯਹੂਦੀ ਹੈ, ਨਾ ਯੂਨਾਨੀ,*+ ਨਾ ਗ਼ੁਲਾਮ, ਨਾ ਆਜ਼ਾਦ,+ ਨਾ ਆਦਮੀ ਅਤੇ ਨਾ ਔਰਤ+ ਕਿਉਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਇਕ ਹੋ।+