ਕੂਚ 14:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+ ਕੂਚ 14:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਪਾਣੀ ਨੇ ਯੁੱਧ ਦੇ ਰਥਾਂ, ਘੋੜਸਵਾਰਾਂ ਅਤੇ ਫ਼ਿਰਊਨ ਦੀ ਸਾਰੀ ਫ਼ੌਜ ਨੂੰ ਢਕ ਲਿਆ ਜੋ ਇਜ਼ਰਾਈਲੀਆਂ ਪਿੱਛੇ ਸਮੁੰਦਰ ਵਿਚ ਗਈ ਸੀ।+ ਇਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+
13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+
28 ਪਾਣੀ ਨੇ ਯੁੱਧ ਦੇ ਰਥਾਂ, ਘੋੜਸਵਾਰਾਂ ਅਤੇ ਫ਼ਿਰਊਨ ਦੀ ਸਾਰੀ ਫ਼ੌਜ ਨੂੰ ਢਕ ਲਿਆ ਜੋ ਇਜ਼ਰਾਈਲੀਆਂ ਪਿੱਛੇ ਸਮੁੰਦਰ ਵਿਚ ਗਈ ਸੀ।+ ਇਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+