-
ਯਿਰਮਿਯਾਹ 15:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 “ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਛੁਡਾਵਾਂਗਾ
ਅਤੇ ਜ਼ਾਲਮਾਂ ਦੇ ਪੰਜੇ ਵਿੱਚੋਂ ਬਾਹਰ ਕੱਢਾਂਗਾ।”
-
-
ਮੀਕਾਹ 4:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹੇ ਸੀਓਨ ਦੀਏ ਧੀਏ, ਦਰਦ ਨਾਲ ਤੜਫ ਅਤੇ ਹੂੰਗ,
ਜਿਵੇਂ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਤੜਫਦੀ ਹੈ
ਕਿਉਂਕਿ ਹੁਣ ਤੂੰ ਸ਼ਹਿਰ ਛੱਡ ਕੇ ਮੈਦਾਨ ਵਿਚ ਵੱਸੇਂਗੀ।
-