ਜ਼ਬੂਰ 106:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+ ਵਿਰਲਾਪ 3:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 “ਅਸੀਂ ਪਾਪ ਅਤੇ ਬਗਾਵਤ ਕੀਤੀ ਹੈ+ ਅਤੇ ਤੂੰ ਸਾਨੂੰ ਮਾਫ਼ ਨਹੀਂ ਕੀਤਾ ਹੈ।+
43 ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+