ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 17:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਗਿਲਆਦ+ ਦੇ ਵਾਸੀ ਤਿਸ਼ਬੀ ਏਲੀਯਾਹ*+ ਨੇ ਅਹਾਬ ਨੂੰ ਕਿਹਾ: “ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਇਨ੍ਹਾਂ ਸਾਲਾਂ ਦੌਰਾਨ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਏਗੀ ਤੇ ਨਾ ਮੀਂਹ!”+

  • 1 ਰਾਜਿਆਂ 17:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਪਰ ਕੁਝ ਦਿਨਾਂ ਬਾਅਦ ਦੇਸ਼ ਵਿਚ ਮੀਂਹ ਨਾ ਪੈਣ ਕਾਰਨ ਨਦੀ ਸੁੱਕ ਗਈ।+

  • ਯਸਾਯਾਹ 42:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਮੈਂ ਪਹਾੜਾਂ ਅਤੇ ਪਹਾੜੀਆਂ ਨੂੰ ਬਰਬਾਦ ਕਰ ਦਿਆਂਗਾ

      ਅਤੇ ਉਨ੍ਹਾਂ ਦੇ ਸਾਰੇ ਪੇੜ-ਪੌਦੇ ਸੁਕਾ ਦਿਆਂਗਾ।

      ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ

      ਅਤੇ ਕਾਨਿਆਂ ਵਾਲੇ ਤਲਾਬ ਸੁਕਾ ਦਿਆਂਗਾ।+

  • ਆਮੋਸ 4:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ‘ਮੈਂ ਵਾਢੀ ਤੋਂ ਪਹਿਲਾਂ ਤਿੰਨ ਮਹੀਨੇ ਮੀਂਹ ਰੋਕ ਰੱਖਿਆ;+

      ਮੈਂ ਇਕ ਸ਼ਹਿਰ ʼਤੇ ਮੀਂਹ ਪਾਇਆ, ਪਰ ਦੂਜੇ ʼਤੇ ਨਹੀਂ।

      ਇਕ ਖੇਤ ʼਤੇ ਮੀਂਹ ਪੈਂਦਾ ਸੀ, ਪਰ ਦੂਜੇ ਖੇਤ ʼਤੇ ਨਹੀਂ

      ਜਿਸ ਕਰਕੇ ਉਹ ਸੁੱਕ ਜਾਂਦਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ