ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 35:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਮੇਰੇ ਨਾਲ ਵੈਰ ਕਰਨ ਵਾਲੇ ਗਵਾਹ ਅੱਗੇ ਆਉਂਦੇ ਹਨ,+

      ਉਹ ਮੈਨੂੰ ਉਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ।

      12 ਉਹ ਮੇਰੀ ਨੇਕੀ ਦਾ ਬਦਲਾ ਬੁਰਾਈ ਨਾਲ ਦਿੰਦੇ ਹਨ,+

      ਉਨ੍ਹਾਂ ਕਰਕੇ ਮੇਰੀ ਜ਼ਿੰਦਗੀ ਵਿਚ ਮਾਤਮ ਛਾ ਗਿਆ ਹੈ।

  • ਜ਼ਬੂਰ 38:19, 20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਮੇਰੇ ਦੁਸ਼ਮਣ ਜੋਸ਼ੀਲੇ* ਅਤੇ ਤਾਕਤਵਰ ਹਨ,*

      ਬਹੁਤ ਸਾਰੇ ਲੋਕ ਬਿਨਾਂ ਵਜ੍ਹਾ ਮੇਰੇ ਨਾਲ ਨਫ਼ਰਤ ਕਰਦੇ ਹਨ।

      20 ਉਨ੍ਹਾਂ ਨੇ ਮੇਰੀ ਨੇਕੀ ਦਾ ਬਦਲਾ ਬੁਰਾਈ ਨਾਲ ਦਿੱਤਾ;

      ਨੇਕ ਕੰਮ ਕਰਨ ਕਰਕੇ ਉਹ ਮੇਰਾ ਵਿਰੋਧ ਕਰਦੇ ਰਹੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ