ਨਹਮਯਾਹ 5:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹੇ ਮੇਰੇ ਪਰਮੇਸ਼ੁਰ, ਇਨ੍ਹਾਂ ਲੋਕਾਂ ਖ਼ਾਤਰ ਮੈਂ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਮੈਨੂੰ ਯਾਦ ਰੱਖੀਂ ਅਤੇ ਮੇਰੇ ʼਤੇ ਮਿਹਰ ਕਰੀਂ।*+ ਕਹਾਉਤਾਂ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਧਰਮੀ ਇਨਸਾਨ ਨੂੰ ਯਾਦ ਕਰ ਕੇ* ਉਸ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ,+ਪਰ ਦੁਸ਼ਟ ਦਾ ਨਾਂ ਗਲ਼-ਸੜ ਜਾਵੇਗਾ।+
19 ਹੇ ਮੇਰੇ ਪਰਮੇਸ਼ੁਰ, ਇਨ੍ਹਾਂ ਲੋਕਾਂ ਖ਼ਾਤਰ ਮੈਂ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਮੈਨੂੰ ਯਾਦ ਰੱਖੀਂ ਅਤੇ ਮੇਰੇ ʼਤੇ ਮਿਹਰ ਕਰੀਂ।*+