-
ਜ਼ਬੂਰ 72:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਆਮੀਨ ਅਤੇ ਆਮੀਨ।
-
-
ਜ਼ਬੂਰ 86:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਹੇ ਯਹੋਵਾਹ, ਤੂੰ ਜੋ ਕੌਮਾਂ ਬਣਾਈਆਂ ਹਨ,
ਉਹ ਸਾਰੀਆਂ ਆ ਕੇ ਤੈਨੂੰ ਮੱਥਾ ਟੇਕਣਗੀਆਂ+
ਅਤੇ ਤੇਰੇ ਨਾਂ ਦੀ ਮਹਿਮਾ ਕਰਨਗੀਆਂ+
-
ਯਸਾਯਾਹ 59:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਸੂਰਜ ਦੇ ਲਹਿੰਦੇ ਪਾਸਿਓਂ ਉਹ ਯਹੋਵਾਹ ਦੇ ਨਾਂ ਤੋਂ ਡਰਨਗੇ
ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਸ ਦੀ ਮਹਿਮਾ ਤੋਂ
ਕਿਉਂਕਿ ਉਹ ਤੇਜ਼ ਵਹਿੰਦੀ ਨਦੀ ਵਾਂਗ ਆਵੇਗਾ
ਜਿਸ ਨੂੰ ਯਹੋਵਾਹ ਦੀ ਸ਼ਕਤੀ ਰੋੜ੍ਹ ਕੇ ਲਿਆਉਂਦੀ ਹੈ।
-
-
-