-
ਯਸਾਯਾਹ 45:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ।+
-
-
ਯਸਾਯਾਹ 59:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਸੂਰਜ ਦੇ ਲਹਿੰਦੇ ਪਾਸਿਓਂ ਉਹ ਯਹੋਵਾਹ ਦੇ ਨਾਂ ਤੋਂ ਡਰਨਗੇ
ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਸ ਦੀ ਮਹਿਮਾ ਤੋਂ
ਕਿਉਂਕਿ ਉਹ ਤੇਜ਼ ਵਹਿੰਦੀ ਨਦੀ ਵਾਂਗ ਆਵੇਗਾ
ਜਿਸ ਨੂੰ ਯਹੋਵਾਹ ਦੀ ਸ਼ਕਤੀ ਰੋੜ੍ਹ ਕੇ ਲਿਆਉਂਦੀ ਹੈ।
-