ਜ਼ਬੂਰ 25:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਿਹੜੇ ਯਹੋਵਾਹ ਦੇ ਇਕਰਾਰ ਅਤੇ ਨਸੀਹਤਾਂ* ਨੂੰ ਮੰਨਦੇ ਹਨ,+ਉਨ੍ਹਾਂ ਲਈ ਉਸ ਦੇ ਸਾਰੇ ਰਾਹ ਅਟੱਲ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਹਨ। ਜ਼ਬੂਰ 91:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+ ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।
10 ਜਿਹੜੇ ਯਹੋਵਾਹ ਦੇ ਇਕਰਾਰ ਅਤੇ ਨਸੀਹਤਾਂ* ਨੂੰ ਮੰਨਦੇ ਹਨ,+ਉਨ੍ਹਾਂ ਲਈ ਉਸ ਦੇ ਸਾਰੇ ਰਾਹ ਅਟੱਲ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਹਨ।
4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+ ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।