ਯਸਾਯਾਹ 26:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦਰਵਾਜ਼ੇ ਖੋਲ੍ਹੋ+ ਤਾਂਕਿ ਧਰਮੀ ਕੌਮ ਅੰਦਰ ਆ ਸਕੇ,ਹਾਂ, ਉਹ ਕੌਮ ਜੋ ਵਫ਼ਾਦਾਰੀ ਨਾਲ ਕੰਮ ਕਰਦੀ ਹੈ। ਪ੍ਰਕਾਸ਼ ਦੀ ਕਿਤਾਬ 22:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਖ਼ੁਸ਼ ਹਨ ਉਹ ਇਨਸਾਨ ਜਿਹੜੇ ਆਪਣੇ ਕੱਪੜੇ ਧੋਂਦੇ ਹਨ+ ਤਾਂਕਿ ਉਨ੍ਹਾਂ ਨੂੰ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਦਾ+ ਅਤੇ ਸ਼ਹਿਰ ਵਿਚ ਇਸ ਦੇ ਦਰਵਾਜ਼ਿਆਂ ਰਾਹੀਂ ਦਾਖ਼ਲ ਹੋਣ ਦਾ ਹੱਕ ਮਿਲੇ।+
14 ਖ਼ੁਸ਼ ਹਨ ਉਹ ਇਨਸਾਨ ਜਿਹੜੇ ਆਪਣੇ ਕੱਪੜੇ ਧੋਂਦੇ ਹਨ+ ਤਾਂਕਿ ਉਨ੍ਹਾਂ ਨੂੰ ਜੀਵਨ ਦੇ ਦਰਖ਼ਤਾਂ ਦਾ ਫਲ ਖਾਣ ਦਾ+ ਅਤੇ ਸ਼ਹਿਰ ਵਿਚ ਇਸ ਦੇ ਦਰਵਾਜ਼ਿਆਂ ਰਾਹੀਂ ਦਾਖ਼ਲ ਹੋਣ ਦਾ ਹੱਕ ਮਿਲੇ।+