1 ਰਾਜਿਆਂ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਸ ਲਈ ਆਪਣੇ ਸੇਵਕ ਨੂੰ ਆਗਿਆਕਾਰ ਦਿਲ ਦੇ ਤਾਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ+ ਅਤੇ ਚੰਗੇ-ਬੁਰੇ ਵਿਚ ਫ਼ਰਕ ਜਾਣ ਸਕਾਂ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ* ਲੋਕਾਂ ਦਾ ਨਿਆਂ ਕਰ ਸਕਦਾ ਹੈ?” ਜ਼ਬੂਰ 94:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਿਹੜਾ ਕੌਮਾਂ ਨੂੰ ਝਿੜਕਦਾ ਹੈ, ਕੀ ਉਹ ਤੁਹਾਨੂੰ ਤਾੜ ਨਹੀਂ ਸਕਦਾ?+ ਉਹੀ ਤਾਂ ਹੈ ਜੋ ਲੋਕਾਂ ਨੂੰ ਗਿਆਨ ਦਿੰਦਾ ਹੈ।+ ਦਾਨੀਏਲ 2:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਹ ਸਮਿਆਂ ਨੂੰ ਬਦਲਦਾ ਹੈ,+ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ,+ਬੁੱਧੀਮਾਨਾਂ ਨੂੰ ਬੁੱਧ ਅਤੇ ਸਮਝਦਾਰਾਂ ਨੂੰ ਗਿਆਨ ਦਿੰਦਾ ਹੈ।+ ਫ਼ਿਲਿੱਪੀਆਂ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਹਮੇਸ਼ਾ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਸਹੀ ਗਿਆਨ+ ਅਤੇ ਪੂਰੀ ਸਮਝ+ ਦੇ ਨਾਲ-ਨਾਲ ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ+
9 ਇਸ ਲਈ ਆਪਣੇ ਸੇਵਕ ਨੂੰ ਆਗਿਆਕਾਰ ਦਿਲ ਦੇ ਤਾਂਕਿ ਮੈਂ ਤੇਰੇ ਲੋਕਾਂ ਦਾ ਨਿਆਂ ਕਰ ਸਕਾਂ+ ਅਤੇ ਚੰਗੇ-ਬੁਰੇ ਵਿਚ ਫ਼ਰਕ ਜਾਣ ਸਕਾਂ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ* ਲੋਕਾਂ ਦਾ ਨਿਆਂ ਕਰ ਸਕਦਾ ਹੈ?”
21 ਉਹ ਸਮਿਆਂ ਨੂੰ ਬਦਲਦਾ ਹੈ,+ਰਾਜਿਆਂ ਨੂੰ ਗੱਦੀ ʼਤੇ ਬਿਠਾਉਂਦਾ ਅਤੇ ਲਾਹੁੰਦਾ ਹੈ,+ਬੁੱਧੀਮਾਨਾਂ ਨੂੰ ਬੁੱਧ ਅਤੇ ਸਮਝਦਾਰਾਂ ਨੂੰ ਗਿਆਨ ਦਿੰਦਾ ਹੈ।+
9 ਮੈਂ ਹਮੇਸ਼ਾ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਸਹੀ ਗਿਆਨ+ ਅਤੇ ਪੂਰੀ ਸਮਝ+ ਦੇ ਨਾਲ-ਨਾਲ ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ+