ਜ਼ਬੂਰ 19:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+ 10 ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+ ਜ਼ਬੂਰ 119:72 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 72 ਤੇਰੇ ਦੁਆਰਾ ਐਲਾਨ ਕੀਤਾ ਗਿਆ ਕਾਨੂੰਨ ਮੇਰੇ ਲਈ ਚੰਗਾ ਹੈ,+ਹਾਂ, ਢੇਰ ਸਾਰੇ ਸੋਨੇ-ਚਾਂਦੀ ਨਾਲੋਂ ਵੀ ਚੰਗਾ।+ ਕਹਾਉਤਾਂ 3:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ+ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ;14 ਬੁੱਧ ਨੂੰ ਪਾਉਣਾ ਚਾਂਦੀ ਪਾਉਣ ਨਾਲੋਂ ਬਿਹਤਰ ਹੈਅਤੇ ਮੁਨਾਫ਼ੇ ਵਜੋਂ ਇਸ ਨੂੰ ਖੱਟਣਾ ਸੋਨਾ ਹਾਸਲ ਕਰਨ ਨਾਲੋਂ ਬਿਹਤਰ ਹੈ।+
9 ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ। ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+ 10 ਉਹ ਸੋਨੇ ਨਾਲੋਂ,ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+
13 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ+ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ;14 ਬੁੱਧ ਨੂੰ ਪਾਉਣਾ ਚਾਂਦੀ ਪਾਉਣ ਨਾਲੋਂ ਬਿਹਤਰ ਹੈਅਤੇ ਮੁਨਾਫ਼ੇ ਵਜੋਂ ਇਸ ਨੂੰ ਖੱਟਣਾ ਸੋਨਾ ਹਾਸਲ ਕਰਨ ਨਾਲੋਂ ਬਿਹਤਰ ਹੈ।+