ਜ਼ਬੂਰ 124:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਅਸੀਂ ਸ਼ਿਕਾਰੀ ਦੇ ਫੰਦੇ ਵਿੱਚੋਂ ਬਚ ਨਿਕਲੇ ਪੰਛੀ ਵਾਂਗ ਹਾਂ;+ਫੰਦਾ ਤੋੜ ਦਿੱਤਾ ਗਿਆ ਅਤੇ ਅਸੀਂ ਬਚ ਨਿਕਲੇ।+