-
ਜ਼ਬੂਰ 22:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੂੰ ਹੀ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ ਸੀ,+
ਤੇਰੇ ਕਰਕੇ ਹੀ ਮੈਂ ਆਪਣੀ ਮਾਂ ਦੀ ਗੋਦ ਵਿਚ ਸੁਰੱਖਿਅਤ ਮਹਿਸੂਸ ਕੀਤਾ।
-
-
ਜ਼ਬੂਰ 71:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੈਂ ਜਨਮ ਤੋਂ ਹੀ ਤੇਰੇ ʼਤੇ ਨਿਰਭਰ ਰਿਹਾ;
ਤੂੰ ਹੀ ਮੈਨੂੰ ਮਾਂ ਦੀ ਕੁੱਖ ਵਿੱਚੋਂ ਬਾਹਰ ਲਿਆਇਆਂ।+
ਮੈਂ ਹਮੇਸ਼ਾ ਤੇਰੀ ਵਡਿਆਈ ਕਰਦਾ ਹਾਂ।
-