ਲੂਕਾ 1:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਦੂਤ ਨੇ ਉਸ ਨੂੰ ਕਿਹਾ: “ਜ਼ਕਰਯਾਹ ਡਰ ਨਾ ਕਿਉਂਕਿ ਤੇਰੀ ਫ਼ਰਿਆਦ ਸੁਣ ਲਈ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਂ ਯੂਹੰਨਾ ਰੱਖੀਂ।+ ਲੂਕਾ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਕਿਉਂਕਿ ਉਹ ਯਹੋਵਾਹ* ਦੀਆਂ ਨਜ਼ਰਾਂ ਵਿਚ ਮਹਾਨ ਹੋਵੇਗਾ।+ ਪਰ ਉਹ ਦਾਖਰਸ ਜਾਂ ਸ਼ਰਾਬ ਬਿਲਕੁਲ ਨਾ ਪੀਵੇ।+ ਉਹ ਆਪਣੇ ਜਨਮ ਤੋਂ ਪਹਿਲਾਂ ਹੀ* ਪਵਿੱਤਰ ਸ਼ਕਤੀ ਨਾਲ ਭਰਪੂਰ ਹੋਵੇਗਾ+
13 ਪਰ ਦੂਤ ਨੇ ਉਸ ਨੂੰ ਕਿਹਾ: “ਜ਼ਕਰਯਾਹ ਡਰ ਨਾ ਕਿਉਂਕਿ ਤੇਰੀ ਫ਼ਰਿਆਦ ਸੁਣ ਲਈ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਂ ਯੂਹੰਨਾ ਰੱਖੀਂ।+
15 ਕਿਉਂਕਿ ਉਹ ਯਹੋਵਾਹ* ਦੀਆਂ ਨਜ਼ਰਾਂ ਵਿਚ ਮਹਾਨ ਹੋਵੇਗਾ।+ ਪਰ ਉਹ ਦਾਖਰਸ ਜਾਂ ਸ਼ਰਾਬ ਬਿਲਕੁਲ ਨਾ ਪੀਵੇ।+ ਉਹ ਆਪਣੇ ਜਨਮ ਤੋਂ ਪਹਿਲਾਂ ਹੀ* ਪਵਿੱਤਰ ਸ਼ਕਤੀ ਨਾਲ ਭਰਪੂਰ ਹੋਵੇਗਾ+