-
ਰੋਮੀਆਂ 9:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਇਹ ਵਾਅਦਾ ਸਿਰਫ਼ ਉਦੋਂ ਹੀ ਨਹੀਂ, ਸਗੋਂ ਉਸ ਵੇਲੇ ਵੀ ਕੀਤਾ ਗਿਆ ਜਦੋਂ ਸਾਡੇ ਪੂਰਵਜ ਇਸਹਾਕ ਦੇ ਜੌੜੇ ਮੁੰਡੇ ਰਿਬਕਾਹ ਦੀ ਕੁੱਖ ਵਿਚ ਸਨ।+ 11 ਜਦੋਂ ਜੌੜੇ ਮੁੰਡੇ ਅਜੇ ਪੈਦਾ ਵੀ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਅਜੇ ਕੋਈ ਚੰਗਾ ਜਾਂ ਬੁਰਾ ਕੰਮ ਨਹੀਂ ਕੀਤਾ ਸੀ, ਉਦੋਂ ਪਰਮੇਸ਼ੁਰ ਨੇ ਇਹ ਦਿਖਾਇਆ ਕਿ ਉਹ ਆਪਣੇ ਮਕਸਦ ਮੁਤਾਬਕ ਕਿਸੇ ਨੂੰ ਉਸ ਦੇ ਕੰਮਾਂ ਦੇ ਆਧਾਰ ʼਤੇ ਨਹੀਂ ਚੁਣਦਾ, ਸਗੋਂ ਜਿਸ ਨੂੰ ਚਾਹੇ ਉਸ ਨੂੰ ਚੁਣਦਾ ਹੈ। 12 ਇਸ ਸੰਬੰਧ ਵਿਚ ਪਰਮੇਸ਼ੁਰ ਨੇ ਰਿਬਕਾਹ ਨੂੰ ਕਿਹਾ ਸੀ: “ਵੱਡਾ ਛੋਟੇ ਦੀ ਗ਼ੁਲਾਮੀ ਕਰੇਗਾ।”+
-