ਜ਼ਬੂਰ 4:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਲੰਮਾ ਪਵਾਂਗਾ ਅਤੇ ਸ਼ਾਂਤੀ ਨਾਲ ਸੌਂ ਜਾਵਾਂਗਾ+ਕਿਉਂਕਿ ਹੇ ਯਹੋਵਾਹ, ਸਿਰਫ਼ ਤੂੰ ਹੀ ਮੈਨੂੰ ਅਮਨ-ਚੈਨ ਨਾਲ ਵਸਾਉਂਦਾ ਹੈਂ।+ ਕਹਾਉਤਾਂ 3:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਜਦੋਂ ਤੂੰ ਲੰਮਾ ਪਵੇਂਗਾ, ਤੈਨੂੰ ਡਰ ਨਹੀਂ ਲੱਗੇਗਾ;+ਤੂੰ ਲੰਮਾ ਪਵੇਂਗਾ ਤੇ ਤੈਨੂੰ ਮਿੱਠੀ ਨੀਂਦ ਆਵੇਗੀ।+
8 ਮੈਂ ਲੰਮਾ ਪਵਾਂਗਾ ਅਤੇ ਸ਼ਾਂਤੀ ਨਾਲ ਸੌਂ ਜਾਵਾਂਗਾ+ਕਿਉਂਕਿ ਹੇ ਯਹੋਵਾਹ, ਸਿਰਫ਼ ਤੂੰ ਹੀ ਮੈਨੂੰ ਅਮਨ-ਚੈਨ ਨਾਲ ਵਸਾਉਂਦਾ ਹੈਂ।+