ਜ਼ਬੂਰ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਲੇਟਾਂਗਾ ਅਤੇ ਸੌਂ ਜਾਵਾਂਗਾਅਤੇ ਮੈਂ ਸਹੀ-ਸਲਾਮਤ ਜਾਗ ਉੱਠਾਂਗਾਕਿਉਂਕਿ ਯਹੋਵਾਹ ਹਮੇਸ਼ਾ ਮੈਨੂੰ ਸੰਭਾਲਦਾ ਹੈ।+ ਕਹਾਉਤਾਂ 3:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਜਦੋਂ ਤੂੰ ਲੰਮਾ ਪਵੇਂਗਾ, ਤੈਨੂੰ ਡਰ ਨਹੀਂ ਲੱਗੇਗਾ;+ਤੂੰ ਲੰਮਾ ਪਵੇਂਗਾ ਤੇ ਤੈਨੂੰ ਮਿੱਠੀ ਨੀਂਦ ਆਵੇਗੀ।+ ਕਹਾਉਤਾਂ 3:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਕਿਉਂਕਿ ਤੇਰਾ ਪੂਰਾ ਭਰੋਸਾ ਯਹੋਵਾਹ ʼਤੇ ਹੋਵੇਗਾ;+ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ।+