ਜ਼ਬੂਰ 10:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਲੁਕ ਕੇ ਇੰਤਜ਼ਾਰ ਕਰਦਾ ਹੈ, ਜਿਵੇਂ ਸ਼ੇਰ ਆਪਣੇ ਘੁਰਨੇ* ਵਿਚ।+ ਉਹ ਬੇਸਹਾਰਾ ਇਨਸਾਨ ਨੂੰ ਦਬੋਚਣ ਦੀ ਉਡੀਕ ਕਰਦਾ ਹੈ। ਉਹ ਬੇਸਹਾਰੇ ਨੂੰ ਆਪਣੇ ਜਾਲ਼ ਵਿਚ ਫਸਾ ਕੇ ਦਬੋਚ ਲੈਂਦਾ ਹੈ।+
9 ਉਹ ਲੁਕ ਕੇ ਇੰਤਜ਼ਾਰ ਕਰਦਾ ਹੈ, ਜਿਵੇਂ ਸ਼ੇਰ ਆਪਣੇ ਘੁਰਨੇ* ਵਿਚ।+ ਉਹ ਬੇਸਹਾਰਾ ਇਨਸਾਨ ਨੂੰ ਦਬੋਚਣ ਦੀ ਉਡੀਕ ਕਰਦਾ ਹੈ। ਉਹ ਬੇਸਹਾਰੇ ਨੂੰ ਆਪਣੇ ਜਾਲ਼ ਵਿਚ ਫਸਾ ਕੇ ਦਬੋਚ ਲੈਂਦਾ ਹੈ।+