-
ਅੱਯੂਬ 38:39, 40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਕੀ ਤੂੰ ਸ਼ੇਰ ਲਈ ਸ਼ਿਕਾਰ ਮਾਰ ਸਕਦਾ ਹੈਂ
ਜਾਂ ਜਵਾਨ ਸ਼ੇਰਾਂ ਦੀ ਭੁੱਖ ਮਿਟਾ ਸਕਦਾ ਹੈਂ+
40 ਜਦੋਂ ਉਹ ਆਪਣੇ ਟਿਕਾਣਿਆਂ ਵਿਚ ਘਾਤ ਲਾ ਕੇ ਬੈਠਦੇ ਹਨ
ਅਤੇ ਆਪਣੇ ਘੁਰਨਿਆਂ ਵਿਚ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ?
-
-
ਜ਼ਬੂਰ 17:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਮੇਰਾ ਦੁਸ਼ਮਣ ਸ਼ੇਰ ਵਰਗਾ ਹੈ
ਘਾਤ ਲਾਈ ਬੈਠੇ ਜਵਾਨ ਸ਼ੇਰ ਵਰਗਾ,
ਉਹ ਆਪਣੇ ਸ਼ਿਕਾਰ ਦੀ ਬੋਟੀ-ਬੋਟੀ ਕਰਨ ਲਈ ਤਿਆਰ ਰਹਿੰਦਾ ਹੈ।
-