ਜ਼ਬੂਰ 10:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਹੇ ਯਹੋਵਾਹ, ਤੂੰ ਹਲੀਮ* ਲੋਕਾਂ ਦੀ ਫ਼ਰਿਆਦ ਸੁਣੇਂਗਾ।+ ਤੂੰ ਉਨ੍ਹਾਂ ਦੇ ਦਿਲਾਂ ਨੂੰ ਤਕੜਾ ਕਰੇਂਗਾ+ ਅਤੇ ਉਨ੍ਹਾਂ ਦੀ ਪੁਕਾਰ ਵੱਲ ਧਿਆਨ ਦੇਵੇਂਗਾ।+ 18 ਤੂੰ ਯਤੀਮਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਨਿਆਂ ਕਰੇਂਗਾ+ਤਾਂਕਿ ਧਰਤੀ ਦਾ ਮਰਨਹਾਰ ਇਨਸਾਨ ਉਨ੍ਹਾਂ ਨੂੰ ਫਿਰ ਕਦੇ ਨਾ ਡਰਾ ਸਕੇ।+ ਜ਼ਬੂਰ 22:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+ ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+
17 ਪਰ ਹੇ ਯਹੋਵਾਹ, ਤੂੰ ਹਲੀਮ* ਲੋਕਾਂ ਦੀ ਫ਼ਰਿਆਦ ਸੁਣੇਂਗਾ।+ ਤੂੰ ਉਨ੍ਹਾਂ ਦੇ ਦਿਲਾਂ ਨੂੰ ਤਕੜਾ ਕਰੇਂਗਾ+ ਅਤੇ ਉਨ੍ਹਾਂ ਦੀ ਪੁਕਾਰ ਵੱਲ ਧਿਆਨ ਦੇਵੇਂਗਾ।+ 18 ਤੂੰ ਯਤੀਮਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਨਿਆਂ ਕਰੇਂਗਾ+ਤਾਂਕਿ ਧਰਤੀ ਦਾ ਮਰਨਹਾਰ ਇਨਸਾਨ ਉਨ੍ਹਾਂ ਨੂੰ ਫਿਰ ਕਦੇ ਨਾ ਡਰਾ ਸਕੇ।+
24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+ ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+