ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 62:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਮਨੁੱਖ ਦੇ ਪੁੱਤਰ ਸਾਹ ਹੀ ਹਨ,

      ਇਨਸਾਨ ʼਤੇ ਭਰੋਸਾ ਰੱਖਣਾ ਵਿਅਰਥ ਹੈ।+

      ਇਕੱਠੇ ਤੱਕੜੀ ਵਿਚ ਤੋਲੇ ਜਾਣ ਤੇ ਇਨਸਾਨ ਸਾਹ ਨਾਲੋਂ ਵੀ ਹਲਕੇ ਹੁੰਦੇ ਹਨ।+

  • ਜ਼ਬੂਰ 118:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਇਨਸਾਨਾਂ ʼਤੇ ਭਰੋਸਾ ਕਰਨ ਦੀ ਬਜਾਇ

      ਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।+

       9 ਹਾਕਮਾਂ ʼਤੇ ਭਰੋਸਾ ਕਰਨ ਦੀ ਬਜਾਇ

      ਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।+

  • ਯਸਾਯਾਹ 2:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਭਲਾਈ ਇਸੇ ਵਿਚ ਹੈ ਕਿ ਇਨਸਾਨ ʼਤੇ ਭਰੋਸਾ ਕਰਨਾ ਛੱਡ ਦਿਓ

      ਜੋ ਬੱਸ ਆਪਣੀਆਂ ਨਾਸਾਂ ਦਾ ਸਾਹ ਹੀ ਹੈ।*

      ਉਹ ਹੈ ਹੀ ਕੀ ਕਿ ਉਸ ਵੱਲ ਧਿਆਨ ਦਿੱਤਾ ਜਾਵੇ?

  • ਯਿਰਮਿਯਾਹ 17:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਯਹੋਵਾਹ ਕਹਿੰਦਾ ਹੈ:

      “ਸਰਾਪੀ ਹੈ ਉਹ ਇਨਸਾਨ* ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ,+

      ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ+

      ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ