ਜ਼ਬੂਰ 33:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਦੇ ਬਚਨ ਨਾਲ ਆਕਾਸ਼ ਬਣਾਏ ਗਏ+ਅਤੇ ਉਸ ਦੇ ਸਾਹ ਨਾਲ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ* ਬਣਾਈਆਂ ਗਈਆਂ।