ਜ਼ਬੂਰ 132:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੈਂ ਇਸ ਦੇ ਪੁਜਾਰੀਆਂ ਦੇ ਮੁਕਤੀ ਦਾ ਲਿਬਾਸ ਪਾਵਾਂਗਾ+ਅਤੇ ਇਸ ਦੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+ ਯਸਾਯਾਹ 61:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਯਹੋਵਾਹ ਕਰਕੇ ਬੇਹੱਦ ਖ਼ੁਸ਼ ਹੋਵਾਂਗਾ। ਮੇਰਾ ਤਨ-ਮਨ ਮੇਰੇ ਪਰਮੇਸ਼ੁਰ ਕਰਕੇ ਖ਼ੁਸ਼ੀਆਂ ਮਨਾਵੇਗਾ;+ਕਿਉਂਕਿ ਉਸ ਨੇ ਮੈਨੂੰ ਮੁਕਤੀ ਦੇ ਕੱਪੜੇ ਪੁਆਏ ਹਨ;+ਉਸ ਨੇ ਮੈਨੂੰ ਧਾਰਮਿਕਤਾ ਦੇ ਲਿਬਾਸ* ਨਾਲ ਇਵੇਂ ਲਪੇਟਿਆ ਹੈਜਿਵੇਂ ਇਕ ਲਾੜਾ ਪੁਜਾਰੀ ਵਾਂਗ ਪਗੜੀ ਪਹਿਨਦਾ ਹੈ+ਅਤੇ ਇਕ ਲਾੜੀ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਹੈ।
10 ਮੈਂ ਯਹੋਵਾਹ ਕਰਕੇ ਬੇਹੱਦ ਖ਼ੁਸ਼ ਹੋਵਾਂਗਾ। ਮੇਰਾ ਤਨ-ਮਨ ਮੇਰੇ ਪਰਮੇਸ਼ੁਰ ਕਰਕੇ ਖ਼ੁਸ਼ੀਆਂ ਮਨਾਵੇਗਾ;+ਕਿਉਂਕਿ ਉਸ ਨੇ ਮੈਨੂੰ ਮੁਕਤੀ ਦੇ ਕੱਪੜੇ ਪੁਆਏ ਹਨ;+ਉਸ ਨੇ ਮੈਨੂੰ ਧਾਰਮਿਕਤਾ ਦੇ ਲਿਬਾਸ* ਨਾਲ ਇਵੇਂ ਲਪੇਟਿਆ ਹੈਜਿਵੇਂ ਇਕ ਲਾੜਾ ਪੁਜਾਰੀ ਵਾਂਗ ਪਗੜੀ ਪਹਿਨਦਾ ਹੈ+ਅਤੇ ਇਕ ਲਾੜੀ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਹੈ।