2 ਸਮੂਏਲ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਦਾਊਦ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਯਹੋਵਾਹ ਦੇ ਅੱਗੇ ਸਨੋਬਰ ਦੀ ਲੱਕੜ ਦੇ ਬਣੇ ਸਾਜ਼, ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼,+ ਡਫਲੀਆਂ,+ ਖੰਜਰੀਆਂ ਤੇ ਛੈਣੇ ਵਜਾਉਂਦਾ ਹੋਇਆ ਜਸ਼ਨ ਮਨਾ ਰਿਹਾ ਸੀ।+ 1 ਇਤਿਹਾਸ 15:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਗਾਇਕ ਹੇਮਾਨ,+ ਆਸਾਫ਼+ ਅਤੇ ਏਥਾਨ ਨੇ ਤਾਂਬੇ ਦੇ ਛੈਣੇ ਵਜਾਉਣੇ ਸਨ;+ 1 ਇਤਿਹਾਸ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਆਸਾਫ਼+ ਮੁਖੀ ਸੀ ਅਤੇ ਉਸ ਤੋਂ ਬਾਅਦ ਜ਼ਕਰਯਾਹ ਸੀ; ਯਈਏਲ, ਸ਼ਮੀਰਾਮੋਥ, ਯਹੀਏਲ, ਮਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ+ ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦੇ ਸਨ;+ ਆਸਾਫ਼ ਛੈਣੇ ਵਜਾਉਂਦਾ ਸੀ+
5 ਦਾਊਦ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਯਹੋਵਾਹ ਦੇ ਅੱਗੇ ਸਨੋਬਰ ਦੀ ਲੱਕੜ ਦੇ ਬਣੇ ਸਾਜ਼, ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼,+ ਡਫਲੀਆਂ,+ ਖੰਜਰੀਆਂ ਤੇ ਛੈਣੇ ਵਜਾਉਂਦਾ ਹੋਇਆ ਜਸ਼ਨ ਮਨਾ ਰਿਹਾ ਸੀ।+
5 ਆਸਾਫ਼+ ਮੁਖੀ ਸੀ ਅਤੇ ਉਸ ਤੋਂ ਬਾਅਦ ਜ਼ਕਰਯਾਹ ਸੀ; ਯਈਏਲ, ਸ਼ਮੀਰਾਮੋਥ, ਯਹੀਏਲ, ਮਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ+ ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦੇ ਸਨ;+ ਆਸਾਫ਼ ਛੈਣੇ ਵਜਾਉਂਦਾ ਸੀ+