3 ਨਰਸਿੰਗਾ ਵਜਾ ਕੇ ਉਸ ਦੀ ਮਹਿਮਾ ਕਰੋ।+
ਤਾਰਾਂ ਵਾਲਾ ਸਾਜ਼ ਅਤੇ ਰਬਾਬ ਵਜਾ ਕੇ ਉਸ ਦੀ ਮਹਿਮਾ ਕਰੋ।+
4 ਡਫਲੀ+ ਵਜਾ ਕੇ ਅਤੇ ਨੱਚ ਕੇ ਉਸ ਦੀ ਮਹਿਮਾ ਕਰੋ।
ਤਾਰਾਂ ਵਾਲੇ ਸਾਜ਼+ ਅਤੇ ਬੰਸਰੀਆਂ+ ਵਜਾ ਕੇ ਉਸ ਦੀ ਮਹਿਮਾ ਕਰੋ।
5 ਮਧੁਰ ਆਵਾਜ਼ ਵਾਲੇ ਛੈਣੇ ਵਜਾ ਕੇ ਉਸ ਦੀ ਮਹਿਮਾ ਕਰੋ।
ਗੂੰਜਵੀਂ ਆਵਾਜ਼ ਵਾਲੇ ਛੈਣੇ+ ਵਜਾ ਕੇ ਉਸ ਦੀ ਮਹਿਮਾ ਕਰੋ।