1 ਇਤਿਹਾਸ 29:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮਹਾਨਤਾ,+ ਤਾਕਤ,+ ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ+ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।+ ਹੇ ਯਹੋਵਾਹ, ਰਾਜ ਤੇਰਾ ਹੀ ਹੈ।+ ਤੂੰ ਖ਼ੁਦ ਨੂੰ ਸਾਰਿਆਂ ਨਾਲੋਂ ਉੱਚਾ ਕੀਤਾ ਹੈ। ਪ੍ਰਕਾਸ਼ ਦੀ ਕਿਤਾਬ 11:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+
11 ਹੇ ਯਹੋਵਾਹ, ਮਹਾਨਤਾ,+ ਤਾਕਤ,+ ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ+ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।+ ਹੇ ਯਹੋਵਾਹ, ਰਾਜ ਤੇਰਾ ਹੀ ਹੈ।+ ਤੂੰ ਖ਼ੁਦ ਨੂੰ ਸਾਰਿਆਂ ਨਾਲੋਂ ਉੱਚਾ ਕੀਤਾ ਹੈ।
17 ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+