ਜ਼ਬੂਰ 99:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 99 ਯਹੋਵਾਹ ਰਾਜਾ ਬਣ ਗਿਆ ਹੈ।+ ਦੇਸ਼-ਦੇਸ਼ ਦੇ ਲੋਕ ਕੰਬਣ। ਉਹ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ʼਤੇ ਬਿਰਾਜਮਾਨ ਹੈ।+ ਧਰਤੀ ਥਰ-ਥਰ ਕੰਬੇ। ਜ਼ਕਰਯਾਹ 14:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+ ਪ੍ਰਕਾਸ਼ ਦੀ ਕਿਤਾਬ 19:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਅਤੇ ਤੇਜ਼ ਵਗਦੇ ਪਾਣੀ ਦੀ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ*+ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ*+ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ!+
99 ਯਹੋਵਾਹ ਰਾਜਾ ਬਣ ਗਿਆ ਹੈ।+ ਦੇਸ਼-ਦੇਸ਼ ਦੇ ਲੋਕ ਕੰਬਣ। ਉਹ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ʼਤੇ ਬਿਰਾਜਮਾਨ ਹੈ।+ ਧਰਤੀ ਥਰ-ਥਰ ਕੰਬੇ।
9 ਅਤੇ ਯਹੋਵਾਹ ਸਾਰੀ ਧਰਤੀ ਦਾ ਰਾਜਾ ਹੋਵੇਗਾ।+ ਉਸ ਦਿਨ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇਗੀ+ ਅਤੇ ਉਸ ਦਾ ਇੱਕੋ ਨਾਂ ਹੋਵੇਗਾ।+
6 ਫਿਰ ਮੈਂ ਇਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਅਤੇ ਤੇਜ਼ ਵਗਦੇ ਪਾਣੀ ਦੀ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ*+ ਕਿਉਂਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ*+ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ!+